60+ Best Shayari Punjabi Attitude

shayari punjabi attitude

In this article we have collected the Best Shayari Punjabi Attitude available on the internet you will find here the best collection of shayari punjabi attitude related to attitude for boys and girls. we have also placed some best pics and images of attitude shayari for boys and girls in this collection of shayari and we have seprated them with heading so you don’t need to check each one for a particular type of attitude shayari in 2025.

Punjabi attitude shayari

Punjabi attitude shayari
ਜੇ ਤੂੰ ChobRa ਦੇ ਸੀਨੀਆਂ ਚੋ Dill ਖਿੱਚਦੀ ਨੀ munDa ਪੈਰਾਂ ਹੇਠੋਂ ਖਿੱਚਦਾ ਜਮੀਨ ਬਲੀਏ …!
ਰੜਕਦਾ ਤਾ ਓਨਾ ਨੂੰ ਹਾ, ਮੈ ਜਿੱਥੇ ਝੁਕਦਾ ਨਹੀਂ ! ਜਿੰਨਾ ਨੂੰ ਮੈ ਚੰਗਾ ਲੱਗਦਾ,ਓ ਕਿਤੇ ਝੁਕਣ ਨੀ ਦਿੰਦੇ
ਮੈ ਦਿਲ ਚ ਰਹਿੰਦਾ ਸਮਝਾ ਚ ਨਹੀ ਮੇਰੇ ਬਾਰੇ ਘੱਟ ਸੋਚਿਆ ਕਰ ਸੱਜਨਾ
ਆਦਰ ਵਾਲੇ ਪਲਕਾ ਤੇ ਆਕੜ ਵਾਲੇ ਪੈਰਾ ਚ
ਜਿੰਨਾ ਦੇ ਵਜੂਦ ਹੁੰਦੇ ਨੇ, ਉਹ ਬਿਨਾਂ ਅਹੁਦੇ ਤੋਂ ਵੀ ਮਜਬੂਤ ਹੁੰਦੇ ਨੇ
ਓਦੋਂ ਤੱਕ ਜਿਉਣ ਦਾ ਮਜ਼ਾ ਹੀ ਕੀ ਜਦੋਂ ਤੱਕ ਦੁਸ਼ਮਣ ਦੇ ਸੀਨੇ ਵਿੱਚ ਅੱਗ ਨਾ ਬਲੇ
ਦਿਲ ਤੇ ਲੱਗੀ ਸੱਟ ਦਾ ਅਤੇ ਵਿਗੜੇ ਹੋਏ Sau JAtt ਦਾ ਬੀਬਾ ਇਲਾਜ ਕੋਈ ਨੀ
ਕੁਝ ਲੋਕ ਆਪਣੇ Attitude ਕਰਕੇ ਆਪਣੇ ਸੱਭ ਤੋਂ ਨੇੜਲੇ ਇਨਸਾਨ ਨੂੰ ਗਵਾ ਲੈਂਦੇ ਨੇ
ਵੋ ਲੋਗ ਰਹਿਤੇ ਹੈ ਖਾਮੋਸ਼ ਅਕਸਰ.. ਜ਼ਮਾਨੇ ਮੇ ਜ਼ਿਨਕੇ ਹੁਨਰ ਬੋਲਤੇ ਹੈ
ਚੰਦ ਸਿੱਕਿਆਂ ਚ ਵਿਕਣ ਕਿਰਦਾਰ ਖੋਖਲੇ ਜੰਗ ਜਿੱਤੀ ਹੋਈ ਹਰਾ ਦੇਣ ਯਾਰ ਖੋਖਲੇ 

Attitude shayari punjabi

Attitude shayari punjabi
ਮਿੱਤਰਾਂ ਦੀ ਟੌਰ ਫੂਕਦੀ ਆ ਕਾਲਜੇ ਦੀਵੇ ਵੈਰੀਆਂ ਦੀ ਹਿੱਕ ਤੇ ਰੱਖੀਦੇ ਬਾਲਕੇ
ਫੋਟੋਆ ਨੀ ਪਾਈਆ ਕਿਸੇ ਵੱਡੇ velly ਨਾਲ ਲੋੜ ਪੈਣ ਤੇ ਦਸਾਂਗੇ support ਬੱਲਿਆ

ਬਦਨਾਮ ਤਾਂ ਤੂੰ ਵੀ ਹੋ ਜਾਂਦਾ ਸੱਜਣਾਂ, 
ਪਰ ਅਸੀਂ ਤੇਰੇ ਵਾਂਗੂੰ ਹੋਰਾ ਅੱਗੇ ਭੇਤ ਨਹੀਂ ਖੋਲੇ

ਘਾਟੇ ਮਿਲੇ ਜਮਾਨੇ ਤੋ ਪਰ ਦੁੱਗਣੇ ਮਿਲੇ ਤਜਰਬੇ
ਜੁੱਤੀ ਥੱਲੇ ਰੱਖੀਏ ਜੋ ਕਰੇ ਅੜੀਆ ਜਿਹੜਾ ਕਰੇ ਮਾਣ ਉਹਦਾ ਦਿਲੋਂ ਕਰੀਏ
ਲੋੜ ਪੈਣ ਤੇ ਗਧੇ ਨੂੰ ਬਾਪ ਨੀ ਬਣਾਈਦਾ ਲੰਢੂ ਬੰਦੇ ਨੂੰ ਵਾਲਾ ਮੂੰਹ ਨਹੀਓ ਲਈਦਾ
ਗੱਲ ਨਸੀਬ ਤੇ ਛੱਡੀ ਸੀ ਤਾ ਹਾਰ ਗਏ ਜੇ ਜਿੱਦ ਤੇ ਹੁੰਦੀ ਤਾ ਤਖਤ ਪਲਟ ਦਿੰਦੇ
ਵਿਰਲੇ ਹੀ ਪਲਕਾਂ ਤੇ ਰੱਖੀਦੇ ਬਾਕੀ ਰੱਖਦੇ ਆ ਜੁੱਤੀ ਦੀਆ ਨੋਕਾ ਤੇ 
ਫਿਰ ਚੀਨੇਆਂ ਦਾ ਰਹਿ ਗਿਆ ਕੀ ਰੁਤਬਾ, ਜੇ ਗੋਲੇ ਬਾਜੀਆਂ ਜਿਤਾਉਣ ਲੱਗ ਪਏ
ਇਕੱਲੇ ਚਲਣ ਦਾ ਸ਼ੌਂਕ ਰੱਖਦੇ ਆ ਕਿਸੇ ਦੇ ਪਿੱਛੇ ਚਲਣ ਦਾ ਨਹੀਂ

Punjabi shayari attitude boy

Punjabi shayari attitude boy
ਜਿੱਦ ਨਾਲ ਤਾ ਰਿਕਾਰਡ ਟੁੱਟਦੇ ਆ ਬੁਗੇ ਜਿੱਤਣ ਲਈ ਤਾ ਨੀਵਾਂ ਹੋਣਾ ਪੈਂਦਾ
ਸਾਡੀਆਂ ਜ਼ੁਬਾਨਾਂ ਸਖ਼ਤ ਜਰੂਰ ਹੋ ਸਕਦੀਆਂ ਪਾਰ ਦੋਗਲੀਆਂ ਨਹੀਂ ਹੋ ਸਕਦੀਆਂ ਸੱਜਣਾ
ਧੇਲੇ ਦੀਆ ਘੁੱਗੀਆ ਨਾਲ ਲਿੰਕ ਬਣਾਕੇ ਅੰਬਰਾ ਦੇ ਬਾਜ ਨੀ ਠੋਕੇ ਜਾਦੇ
ਦਿਲ ਚ ਪਿਆਰ ਰੱਖਿਆ ਕਰ ਮਿੱਠੀਏ.. ਯਾਦ ਤਾਂ ਦਸਮਣ ਵੀ ਕਰਦੇ ਆ..
ਦੱਸ ਕੀ ਲੈਣਾ ਓਹਨਾ ਤੋਂ ਜਿਹੜੇ ਵੇਖ ਕੇ ਸੜਦੇ ਨੇ, ਯਾਰ ਤਾਂ ਓਹਿਓ ਹੁੰਦੇ ਜਿਹੜੇ ਆਈ ਤੇ ਨਾਲ ਖੜਦੇ ਨੇ
ਨੇੜੇ ਤਾਂ ਬਹੁਤ ਆ, ਪਰ ਨਾਲ ਕੋਈ ਨਹੀਂ
ਖਾਹਿਸ਼ ਨਹੀਂ ਮੈਨੂੰ ਮਸ਼ਹੂੂਰ ਹੋਣ ਦੀ ਆਪਣੇ ਪਹਿਚਾਣਦੇ ਰਹਿਣ ਬਸ ਇਨਾ ਕਾਫ਼ੀ ਹੈ ।
ਜ਼ਹਿਰ ਦੀਆਂ ਘੁੱਟਾਂ ਭਰਨ ਵਾਲਿਆਂ ਨੂੰ .. ਡੰਗਾਂ ਦੇ ਡਰਾਬੇ ਨੀ ਦਇਦੇ
ਇਕੱਲੇ ਚਲਣ ਦਾ ਸ਼ੌਂਕ ਰੱਖਦੇ ਆ ਕਿਸੇ ਦੇ ਪਿੱਛੇ ਚਲਣ ਦਾ ਨਹੀਂ
ਰੱਬਾ ਉਪਰ ਬੈਠਾ ਤੰਗ ਕਰੀ ਜਾਨਾ… ਯਾਦ ਰੱਖੀ ਉੱਪਰ ਅਸੀਂ ਵੀ ਆਉਣਾ

Shayari in punjabi attitude

Shayari in punjabi attitude
BODY ਦਾ ਬਣਾ ਦਿੰਦੇ ਰੋਸ਼ਣਦਾਨ ਨੀ ਲੰਡੂ ਬੰਦਾ ਜੇ ਕੋਈ ਬਾਲਾ ਸਿਰ ਚੜਦਾ
ਅਸੀਂ ਬੰਦਾ ਕੁੱਟਕੇ ਰਾਜੀਨਾਵਾਂ ਕਰੀਏ ਨਾਂ, ਤੂੰ ਛਿੱਕ ਮਾਰਕੇ ਕੁੜੀਏ Sorry ਕਹਿੰਨੀ ਏਂ…
ਸ਼ਰਾਫਤ ਹਮੇਸ਼ਾ ਉਹਨੀ ਹੀ ਰੱਖੋ.. ਜਿੰਨੀ ਸਾਹਮਣੇ ਵਾਲਾ ਹਜ਼ਮ ਕਰਦਾ ਹੋਵੇ
ਆਪਾ ਆਪਣੀ ਮੌਜ ਵਿਚ ਰਹੀਦਾ ਉਸਤਾਦ ਜਿਸਨੇ ਮਾੜਾ ਕਹਿਣਾ ਉਸਨੇ ਤਾਂ ਕਹਿ ਹੀ ਦੇਣਾ
ਸ਼ੋਹਰਤ ਤੇ ਇੱਜ਼ਤ ਉਸ ਦਾਤੇ ਦੀ ਦੇਣ ਹੈ। ਖਜ਼ਾਨਿਆਂ ਦੇ ਮਾਲਕ ਬੜੇ ਜ਼ਲੀਲ ਹੁੰਦੇ ਦੇਖੇ ਨੇ
ਲਫਜ ਜੈਸੇ ਬੀ ਹੋ ਸ਼ਰੇਆਮ  ਬੋਲਤੇ ਹੈਂ ਕਿਸੀ ਕੀ ਪਹੁੰਚ ਦੇਖਕਰ ਹਮ ਸਾਲਾਮ ਨਹੀਂ ਕਰਤੇ 
ਹਮ ਕਿਉ ਅਫ਼ਸੋਸ ਕਰੇ ਕਿ ਕੌਈ ਹਾਮੇ ਨਾਂ ਮਿਲਾ ਅਫ਼ਸੋਸ ਤੋਂ ਬੋਹ ਕਰੇ ਜਿੰਨੇ ਹਮ ਨਾ ਮਿਲੇ
ਬਹੁਤਾ ਉੱਤੇ ਆਉਣ ਲਈ ਕਦੇ, ਕਿਸੇ ਦੇ ਥੱਲੇ ਨੀ ਲੱਗੀ ਦਾ
ਹੁਨਰ ਹੋਵੇਗਾ ਤਾਂ ਦੁਨੀਆਂ ਖੁਦ ਸਲਾਮ ਕਰੇਗੀ, ਅੱਡੀਆ ਚੁੱਕਣ ਨਾਲ ਕਦੇ ਕਿਰਦਾਰ ਉੱਚੇ ਨਹੀ ਹੁੰਦੇ
ਬੰਦੇ ਦੀ ਆਪਣੀ ਹਿੱਕ ਵਿੱਚ ਦਮ ਹੋਣਾ ਚਾਹੀਦਾ ਕਤੀੜ ਤਾਂ ਉੰਝ ਗਲੀ ਦੇ ਕੁੱਤੇ ਨਾਲ ਵੀ ਬਥੇਰੀ ਤੁਰੀ ਫ਼ਿਰਦੀ ਆ..

Attitude shayari in punjabi

Attitude shayari in punjabi
ਅਸੀਂ ਉਹ ਨਹੀਂ ਜੋ ਦੁਨੀਆਂ ਨੂੰ ਸਲਾਮ ਕਰੀਏ, ਅਸੀਂ ਉਹ ਹਾਂ ਜਿਸਨੂੰ ਦੁਨੀਆਂ ਸਲਾਮ ਕਰਦੀ ਆ
ਆਦਤ ਨੀਵੇਂ ਰਹਿਣ ਦੀ ਆ ਮਿੱਤਰਾ.. ਕਿਸੇ ਅੱਗੇ ਝੁਕਣ ਦੀ ਨੀ..
ਮਾਹੌਲ ਹੀ ਤੋਂ ਬਣਾਣਾ ਹੈ, ਨਾਮ ਤੋ ਪਹਿਲੇ ਬੀ ਚਰਚੇ ਮੇ ਥਾ ਔਰ ਆਜ ਬੀ ਚਰਚੇ ਮੇ ਹੈ
ਮਿੱਠਾ ਸੁਭਾਅ ਏ ਸਾਡਾ ਜਿਵੇ ਰਸ ਗੰਨੇ ਦਾ ਪਰ ਰੋਹਬ ਵੀ ਨੀ ਝਲਦੇ ਕਿਸੇ ਬੰਦੇ ਦਾ
ਜਿਨ੍ਹਾਂ ਕੋਲ ਸਾਡੇ ਲਈ ਟਾਇਮ ਨਹੀਂ, ਉਹਨਾਂ ਲਈ ਸਾਡੇ ਕੋਲ ਵੀ ਟੈਮ ਨੀ
ਅਸੀ ਤਾਂ ਹੱਸਣਾ ਸਿੱਖਿਆ ਮੱਚਣ ਨੂੰ ਦੁਨਿਆ ਬੈਠੀ ਆ 
ਗ਼ਲਤੀਆਂ ਨੂੰ ਮਾਫ ਕਰਨਾ ਸਿੱਖ ਸੱਜਣਾ, ਗੁੱਸੇ ਹੋ ਕੇ ਜੱਗ ਵਿਚ ਲੱਖਾਂ ਤੁਰੇ ਫਿਰਦੇ ਨੇ..
ਮਤਲਬੀ ਤਾਂ ਸਭ ਨੇ ਕੋਈ ਜ਼ਿਆਦਾ ਨੇ, ਕੋਈ ਘੱਟ ਨੇ
ਥੋੜਾ ਨੀ ਮੈਂ ਸਾਰਾ ਹੀ ਆਂ, ਸਿਰੋਂ ਪੈਰਾਂ ਤਾਕੱ ਮਾੜਾ ਹੀ ਆਂ..!
ਮੰਨਿਆ k ASLA ਜਰੂਰੀ ਜੰਗ ਲਈ ASLE TO ਪਹਿਲਾ ਚੰਗੇ YAAR ਚਾਹੀਦੇ

Punjabi shayari in hindi attitude

Punjabi shayari in hindi attitude
सहारे ढूंढ़ने की Adat नहीं हमारी हम Akele पूरी महफिल के बराबर हैं
हम निभाते बड़ी शिद्दत से हैं, फिर चाहे दोस्ती हो या दुश्मनी
हम बुरे हैं तो बुरे ही सही, अच्छाई का झूठा दिखावा करना हमें नहीं आता।
नाम बनाने के लिए कभी कभी अपना नाम बदनाम भी करना पड़ता है।
खुद से गिरे थे, खुद से उठेंगे ! अब न किसी का हाथ चाहिए न किसी का साथ
तेरी दहाड़ से ज्यादा, मेरी ख़ामोशी का खौफ है।
खामोश था मैं तुमने कमजोर समझ लिया
क्त का इंतजार कीजिए जनाब अगली बार हम आपसे नहीं आप हमसे मिलने आयेंगे
जो एक बार नज़रों से उतर जाए फर्क नहीं पड़ता वो जिंदा रहे या मर जाये !
अपना भी एक उसूल है सवाल जिस भाषा में पूछोगे जवाब भी उसी भाषा में मिलेगा.!
धन भी रखते है, गन भी रखते है, और सुन बेटा, थोड़ा हटके रहना, वरना ठोकने का ज़िगर भी रखते हैं..!
मुझे समझने के लिए आपका समझदार होना जरूरी है

also checkout best attitude shayari for girls in hindi and english.

Best attitude shayari in english.

Leave a Reply

Your email address will not be published. Required fields are marked *