1) ਸਫ਼ਰ ਸਿਰਫ਼ ਓਨਾ ਹੀ ਹੈ ਜਿੰਨਾ ਤੁਸੀਂ ਹੋ, ਅੱਖ ਸਿਰਫ ਉਥੋਂ ਤੱਕ ਹੈ ਜਿਥੋਂ ਤੱਕ ਤੁਸੀਂ ਹੋ
ਮੈਂ ਇਸ ਬਾਗ ਵਿੱਚ ਹਜ਼ਾਰਾਂ ਫੁੱਲ ਦੇਖੇ ਹਨ ਪਰ ਸੁਗੰਧ ਹੈ ਜਿੱਥੋਂ ਤੱਕ ਤੁਸੀਂ ਹੋ!
English translation:- 1) The journey is only till the point where you are, The sight is only till the point where you are
I have seen thousands of flowers in this garden, But the fragrance is only till the point where you
2) ਤੇਰੇ ਬਿਨਾਂ ਮੇਰੀ ਹਰ ਖੁਸ਼ੀ ਅਧੂਰੀ ਹੈ,
ਫਿਰ ਸੋਚੋ ਕਿ ਤੁਸੀਂ ਮੇਰੇ ਲਈ ਕਿੰਨੇ ਮਹੱਤਵਪੂਰਨ ਹੋ।
English translation:- 2) Without you, all my happiness is incomplete, then think how important you are to me.
3) ਅਸੀਂ ਪਿਆਰ ਦੇ ਇਸ ਰਿਸ਼ਤੇ ਨੂੰ ਬਹੁਤ ਇਮਾਨਦਾਰੀ ਨਾਲ ਬਣਾਈ ਰੱਖਾਂਗੇ।
ਜੇ ਤੁਸੀਂ ਮੇਰਾ ਸਾਥ ਦਿਓ, ਤਾਂ ਅਸੀਂ ਦੁੱਖ ਨੂੰ ਵੀ ਹਰਾ ਸਕਦੇ ਹਾਂ!
English translation:- 3) We will maintain this relationship of love with sincerity
If you support us, we will defeat even sorrow!
4) ਸੰਸਾਰ ਨੂੰ ਖੁਸ਼ੀ ਦੀ ਜ਼ਰੂਰਤ ਹੈ ਅਤੇ ਤੁਸੀਂ ਮੇਰੀ ਖੁਸ਼ੀ ਹੋ
English translation:- 4) world needs happiness and you are my happiness
5) ਮੈਨੂੰ ਮੇਰੇ ਕੱਲ੍ਹ ਦੀ ਪਰਵਾਹ ਨਹੀਂ ਹੈ, ਪਰ ਤੁਹਾਨੂੰ ਪਾਉਣ ਦੀ ਇੱਛਾ ਕਾਇਮ ਰਹੇਗੀ
English Translation:- 5) I don’t care about my tomorrow, but the desire to have you will remain
Love shayari in punjabi two lines
6) ਕਿਉਂ ਜੀਵਾਂ ਬਿਨ ਤੇਰੇ ਜੀਣ ਦੀ ਵਜਾਹ ਕੋਈ ਨਾਂ, ਬਿਨ ਤੇਰੇ ਇਹ ਸਾਹਾਂ ਦਾ ਪਲ ਦਾ ਵਸਾਹ ਕੋਈ ਨਾਂ
English Translation:- 6) Why should I live? Without you, there is no reason to live. Without you, this breath has no meaning for a moment.
7) ਵਸੇ ਤਾਂ ਜ਼ਿੰਦਗੀ ਬਹੁੱਤ ਫਿੱਕੀ ਆ ਬੱਸ ਇੱਕੋ ਜਾਨ ਮੇਰੀ ਆ ਜੋ ਬਾਹਲੀ ਮਿਠੀ ਆ
English Translation:- 7) Life is so dull, but there is only one life left, which is so sweet
8) ਹਮਸਫਰ ਜਵਾਕਾ ਵਰਗਾ ਹੋਣਾ ਚਾਹੀਦਾ ਏ । ਜੋ ਉਂਗਲ ਫੜਕੇ ਨਾਲ ਨਾਲ ਚੱਲੇ
English Translation:- 8) A companion should be like a child. One who walks alongside holding hands
9) ਜਿਸਮ ਤੇ ਨਹੀ ਰੂਹ ਤੇ ਮਰ.. ਮਹੁੱਬਤ ਚਿਹਰੇ ਨਾਲ ਨਹੀ ਸਾਦਗੀ ਨਾਲ ਕਰ !
English Translation:- 9) Love with soul, not with body!
10) ਦੋ ਅੱਖਰ ਕੀ ਲਿਖੇ ਤੇਰੀ ਯਾਦ ਚ,ਲੋਕੀ ਕਹਿੰਦੇ ਤੂੰ ਬਹੁਤ ਪੁਰਾਣਾ ਆਸ਼ਿਕ ਆ
English Translation:- 10) Wrote two letters of love for you and people said you are old lover
Also checkout new look of vidya balan.
Punjabi love shayari copy paste
11) ਲਫ਼ਜ਼ ਤਾਂ ਲੋਕਾਂ ਲਈ ਲਿਖਦੇ ਹਾਂ ।। ਤੂੰ ਤਾਂ ਕਮਲੀਏ ਅੱਖਾਂ ਚੋਂ ਪੜਿਆ ਕਰ
English Translation:- 11) We write words for people. You read them through our eyes.
12) ਜੇ ਕੁਝ ਸਿੱਖਣਾ ਤਾ ਅੱਖਾ ਨੂੰ ਪੜਣਾ ਸਿੱਖ, ਸ਼ਬਦਾ ਦੇ ਤਾ ਹਜਾਰਾ ਮਤਲਬ ਨਿਕਲਦੇ ਨੇ
English Translation:- 12) If you want to learn something, learn to read the eyes, words have a thousand meanings.
13) ਅਰਾਮ ਜਿਹਾ ਦੇ ਜਾਂਦਾ ਏ ਮੇਰੇ ਦਿਲ ਦੇ ਦੁੱਖੜੇ ਨੂੰ ਸੱਜਣਾ ਵੇ ਕੀ ਆਖਾਂ ਤੇਰੇ ਹੱਸਦੇ ਮੁੱਖੜੇ ਨੂੰ!
English Translation:- 13) It gives solace to the pain in my heart, what can I say to your smiling face!
14) ਕੋਈ ਲੰਬੀ ਗੱਲ ਨਹੀਂ ਹੈ ਸਾਡੇ ਪਿਆਰਦੀ.. ਮੈਨੂੰ ਉਹਦੀ ਸਰਦਾਰੀ ਪਸੰਦ ਤੇ ਉਹਨੂੰ ਮੇਰੀ ਸਾਦਗੀ
English Translation:- 14) There is no long talk about our love I like his leadership and he likes my simplicity
15) ਅਜੇ ਤਾਂ ਮੇਰੀ ਜ਼ਿੰਦਗੀ ਚ ਕੋਈ ਖਾਸ ਨਹੀ ਪਰ ਕਿਸੇ ਖਾਸ ਦੀ ਆਉਣ ਦੀ ਆਸ ਜਰੂਰ ਆ
English Translation:- 15) There is no one special in my life right now but I am definitely hoping for someone special to come
Punjabi love shayari 2 lines
16) ਤੈਨੂੰ ਵੇਖ ਵੇਖ ਜੀਅ ਲੈਂਦੇ ਹਾਂ
ਹੋਰ ਦੱਸ ਤੇਰਾ ਕੀ ਲੈਂਦੇ ਹਾਂ।
English Translation:- 16) I get my heartbeat just by looking at you. Tell me why you don’t want me to live.
17) ਸਾਨੂੰ ਤਸਵੀਰਾਂ ਤੇ ਤਕਦੀਰਾਂ ਦੋਵਾਂ ਵਿੱਚ ਤੂੰ ਚਾਹੀਦੈਂ ।
English Translation:- 17) We need you in both pictures and fates.
18) ਤੈਨੂੰ ਛੱਡਿਆ ਨਹੀਂ ਏ ਮੈਂ ਮੇਰੀ ਰਗ ਰਗ ਵਿੱਚ ਤੂੰ ਅੱਜ ਵੀ ਮੌਜ਼ੂਦ ਏਂ
English Translation:- 18) I have not left you, you are still present in my veins
19) ਨਫ਼ਰਤ ਆਕੜ ਤਿਆਗ ਕੇ ਹੀ ਮੇਲ ਹੁੰਦਾ ਰੂਹਾਂ ਦਾ ਝੁਕਣਾ ਹੀ ਪੈਂਦਾ ਸਜਨਾ ਪਾਣੀ ਪੀਣ ਲਈ ਖੂਹਾਂ ਦਾ।
English Translation:- 19) Only by abandoning hatred and arrogance can souls be reconciled. The sacred water of wells must be bowed down to drink.
20) ਦਿਲ ਵਿੱਚ ਪਿਆਰ ਰੱਖਿਆ ਕਰ ਮਿੱਠੀਏ ਯਾਦ ਤਾਂ ਦੁਸ਼ਮਣ ਵੀ ਬਹੁਤ ਕਰਦੇ ਆ
English Translation:- 20) Please keep me in your heart not in memory because my enemies also do that.
Punjabi shayari sad love
21) ਲਫਜ਼ਾਂ ਦੀ ਉਲਝਣ ਵਿੱਚ ਨਹੀਂ ਪੈਣਾ ਆਉਂਦਾ ਮੈਨੂੰ, ਬਸ ਤੇਰੇ ਨਾਲ ਪਿਆਰ ਹੈ..ਸਿੱਧੀ ਜਿਹੀ ਗੱਲ ਆ
English Translation:- 21) I don’t know how to get confused with words, I just love you..let’s be straight forward
22) ਮੈਂ ਸਾਹ ਤੱਕ ਗਿਰਵੀ ਰੱਖ ਦਿਓ ਤੂੰ ਕੀਮਤ ਦੱਸ ਖੁਸ਼ ਹੋਣ ਦੀ
English Translation:- 22) I’ll mortgage my breath, you tell me the price of being happy
23) ਲੱਗਦੀ ਪਿਆਰੀ ਜਦੋਂ ਖਿੜ-ਖਿੜ ਹੱਸਦੀ; ਤੇਰੇ ਦਿਲ ਦਾ ਪਤਾ ਨੀ ਮੇਰੇ ਦਿਲ ’ਚ ਤੂੰ ਵੱਸਦੀ
English translation:- 23) You seem lovely when you smile brightly; I don’t know your heart, but you live in my heart
24) ਭਾਵੇਂ ਪਿਆਰ ਮੇਰਾ ਇੱਕ ਤਰਫਾ ਏ ਪਰ ਉਹਨੂੰ ਥੋੜਾ ਬਹੁਤ ਅਹਿਸਾਸ ਤਾਂ ਹੁੰਦਾ ਹੀ ਹੋਉ
English Translation:- 24) Even though my love is one-sided, he must feel a little bit too much
25) ਪੂਰੀ ਦੁਨੀਆਂ ਨਾਲ ਲੜ ਲਵਾਂਗੇ ਇੱਕ ਹੱਥ ਨਾਲ ਦੂਜੇ ਹੱਥ ‘ਚ ਜੇ ਤੇਰਾ ਹੱਥ ਹੋਵੇ
English Translation:- 25) I will fight the whole world with one hand, if I have another in your hand
Punjabi Love shayari in english
26) ਜਿਥੇ ਪਿਆਰ ਹੋਵੇ ਇਤਬਾਰ ਹੋਵੇ ਓਥੇ ਕਸਮਾਂ ਤੇ ਸ਼ਰਤਾਂ ਦੀ ਲੋੜ ਨਹੀ
English Translation:- 26) Where there is love and trust, there is no need for oaths and conditions
27) ਇਸ਼ਕ ਉਹੀ ਹੁੰਦਾ ਜੋ ਜਨੂੰਨ ਬਣ ਜਾਏ, ਉਹਦਾ ਦਰਦ ਵੀ ਫ਼ੇਰ ਸਕੂਨ ਬਣ ਜਾਏ
English Translation:- 27) Love is that which becomes passion, Even its pain becomes peace
28) ਹੱਸਣਾ ਕਿਹੜਾ ਕੋਈ ਔਖਾ ਕੰਮ ਆ ਬਸ ਉਹਨੂੰ ਯਾਦ ਹੀ ਤਾਂ ਕਰਨਾ ਆ
English Translation:- 28) It’s not that hard to laugh Just remember him/her
29) ਮਨ ਹੀ ਮਨ ਮੈਂ ਉਸ ਦਿਨ ਮੁਸਕੁਰਾਇਆ ਸੀ ਜਦ ਤੂੰ ਪਹਿਲੀ ਵਾਰ ਮੈਨੂੰ ਬੁਲਾਇਆ ਸੀ !
English Translation:- 29) I smiled in my heart the day you called me for the first time!
30) ਕਿਸੇ ਨੇ ਪੁੱਛਿਆ ਮੁਹੱਬਤ ਯਾ ਚਾਹ ? ਮੈ ਕਿਹਾ ਮੁਹੱਬਤ ਦੇ ਹੱਥਾਂ ਦੀ ਚਾਹ
English Translation:- 30) Someone asked love or tea? I said tea from the hands of love
Love shayari in punjabi for girlfriend
31) ਆਪਣੀ ਨੀਂਦ ਤੋਂ ਚੰਗੀ ਕੋਈ ਚੀਜ਼ ਨੀ ਮੈਨੂੰ, ਪਰ ਜੇ ਗੱਲ ਤੇਰੇ ਨਾਲ ਹੋਵੇ ਤਾਂ ਗੱਲ ਹੋਰ ਆ।
English Translation:- 31) There’s nothing better for me than my sleep, but if it’s about you, then it’s a different matter.
32) ਫਿਕਰ ਨਾ ਕਰ ਅਸੀ ਤੇਰੇ ਹਾਂ, ਅੱਖਾਂ ਦੇ ਸਾਹਮਣੇ ਵੀ ਤੇ ਉਹਲੇ ਵੀ
English Translation:- 32) Don’t worry, we are yours, both in front of your eyes and beyond
33) ਮੈਂ ਖਾਸ ਜਾਂ ਸਾਧਾਰਨ ਹੋਵਾਂ ਬਸ ਤੇਰੀ ਖੁਸ਼ੀ ਦਾ ਕਾਰਨ ਹੋਵਾ
English Translation:- 33) Whether I am special or ordinary, I just want to be the reason for your happiness.
34) ਬਹੁਤ ਬਰਕਤ ਆ ਤੇਰੇ ਇਸ਼ਕ ‘ਚ ਜਦੋਂ ਦਾ ਹੋਇਆ ਵਧਦਾ ਈ ਜਾ ਰਿਹਾ
English Translation:- 34) There is a lot of blessing in your love When the love of is increasing.
35) ਸੁਕੂਨ ਵੀ ਤੂੰ ਏ, ਜਨੂਨ ਵੀ ਤੂੰ ਏ,ਮੈ ਜਿੱਥੇ ਦੇਖਾ ਸੱਜਣਾ ਹਰ ਪਾਸੇ ਤੂੰ ਹੀ ਤੂੰ ਏ
English Translation:- 35) You are also peace, you are also passion, wherever I look, you are the same everywhere
One sided love shayari in punjabi
36) ਹਰ ਕਿਸੇ ਵਿੱਚੋ ਤੈਨੂੰ ਨਹੀ ਲੱਭਦੇ ਕਿਉਕਿ ਤੂੰ ਸਾਰਿਆਂ ਵਰਗਾ ਥੋਡੀ ਏ
English Translation:- 36) You are not found among everyone because you are a little like everyone else.
37) ਇਸ਼ਕ ਦੇ ਵਿੱਚ ਕਦੇ ਵਪਾਰ ਨਹੀਂ ਕਰੀਦਾ ਜੇ ਚੰਗਾ ਮਿਲਜੇ ਸੱਜਣ ਤਾਂ ਇਸਤੇਮਾਲ ਨੀ ਕਰੀਦਾ
English Translation:- 37) I never trade in love If I meet a good man, I don’t use him
38) ਕੁਝ ਏਨੀ ਕੁ ਰਹਿੰਦੀ ਉਡੀਕ ਤੇਰੀ, ਕੇ ਉਡੀਕ ਨੂੰ ਵੀ ਹੁਣ ਤਾਂ ਉਡੀਕ ਤੇਰੀ
English Translation:- 38) I’ve been waiting for you for so long, that even waiting is now waiting for you.
39) ਇਸ਼ਕ ਰੂਹ ਤੋਂ ਹੋਵੇ ਜੇ, ਇੰਤਜ਼ਾਰ ਕਰਨ ਵਿਚ ਵੀ ਮਜ਼ਾ ਆਉਂਦਾ ਐ
English Translation:- 39) If love comes from the soul, then even waiting is fun
40) ਸਾਥ ਤਾਂ ਬੜੇ ਨੇ ਤੇਰੀ ਜਗ੍ਹਾਂ ਲੈਣ ਵਾਲੇ ਪਰ ਰੱਬ ਇੱਕ ਹੁੰਦਾ ਹੈ ਤੇ ਤੂੰ ਵੀ ਇੱਕ ਹੀ ਹੈ
English Translation:- 40) There are many who can take your place, but God is one and you are also one
41) ਝੱਲੀਆ ਆਦਤਾਂ ਵੀ ਮੋਹ ਲੈਦੀਆ ਨੇ ਹਰ ਵਾਰ ਸੂਰਤ ਜਾ ਪੈਸਾ ਵੇਖ ਕੇ ਮੁਹੱਬਤ ਨਹੀ ਹੁੰਦੀ
English Translation:- 41) Even your habits attract love. Love doesn’t happen just by looking at looks or money.