50+ Sad Quotes In Punjabi About Life and Love

sad quotes about life in punjabi
ਟੁੱਟੀਆਂ ਹੋਇਆ ਚੀਜ਼ਾਂ, ਦਿਲਾਸਿਆਂ ਨਾਲ ਕਿੱਥੇ ਜੁੜਦੀਆਂ ਨੇ
ਇੱਕ ਮੈਡਲ ਮੇਰੇ ਆਲੀ ਨੂੰ ਵੀ ਦੇ ਦਿਓ, ਵਧੀਆ ਖੇਡ ਕੇ ਗਈ ਆ ਮੇਰੇ ਦਿਲ ਨਾਲ
ਕਿੰਨਾ ਦਰਦ ਲਈ ਬੈਠੀ ਹੈ ਮੇਰੀ ਤਨਹਾਈ, ਹਜ਼ਾਰਾਂ ਆਪਣੇ ਨੇਂ ਪਰ ਯਾਦ ਤੇਰੀ ਆਉਂਦੀ ਆ
ਭੁਲਾ ਦੇਵਾਂਗੇ ਤੈਨੂੰ ਥੋੜਾ ਸਬਰ ਤਾਂ ਕਰ, ਰਗ ਰਗ ਵਿੱਚ ਵਸਿਆਂ ਹੋਇਆਂ ਥੋੜਾ ਵਕਤ ਤਾਂ ਲੱਗੂ
ਲੁੱਟਦੇ ਦਿਲ ਦੇ ਕਰੀਬੀ ਹੀ ਨੇਂ, ਦੂਰ ਵਾਲੇ ਤਾਂ ਬੱਸ ਗੱਲਾਂ ਕਰਦੇ ਨੇਂ
ਇੱਕ ਦਿਲ ਨਹੀਂ ਮੰਨਦਾ, ਬਾਕੀ ਮੈਨੂੰ ਤਾਂ ਕਦੋਂ ਦਾ ਪਤਾ ਉਹ ਮੇਰੀ ਨਹੀਂ ਹੋ ਸਕਦੀ
ਹੱਦ ਨਾਂ ਪੁੱਛ ਬਰਦਾਸ਼ਤ ਕਰਨ ਦੀ! ਮੈਂ ਉਹ ਤਕਲੀਫਾਂ ਵੀ ਝੱਲੀਆਂ ਜਿੰਨਾਂ ਤੋਂ ਚੰਗੀ ਮੌਤ ਹੁੰਦੀ ਆ
ਇੱਕ ਮਿੱਠਾ ਨਸ਼ਾ ਸੀ ਉਹਦੀਆਂ ਝੂਠੀਆਂ ਗੱਲਾਂ ‘ਚ ਸਮਾਂ ਬੀਤਦਾ ਗਿਆ ਤੇ ਮੈਂ ਆਦੀ ਹੁੰਦਾ ਗਿਆ

Sad Quotes In Punjabi

ਟੁੱਟੀਆਂ ਹੋਇਆ ਚੀਜ਼ਾਂ, ਦਿਲਾਸਿਆਂ ਨਾਲ ਕਿੱਥੇ ਜੁੜਦੀਆਂ ਨੇ
ਉਡੀਕ ਸੀ, ਮੁੱਕ ਗਈ, ਉਮੀਦ ਸੀ, ਟੁੱਟ ਗਈ..
ਸਬਕ ਸੀ ਜ਼ਿੰਦਗੀ ਦਾ..ਮੈਨੂੰ ਲੱਗਾ ਮੁਹੱਬਤ ਸੀ.
ਪਹਿਲੀ ਮੁਹੱਬਤ ਹਮੇਸ਼ਾ ਖ਼ੂਬਸੂਰਤ ਹੁੰਦੀ ਆ ਕਿਉਂਕਿ ਉਹ ਅਧੂਰੀ ਰਹਿ ਜਾਂਦੀ ਆ
ਅਕਸਰ ਓਹੀ ਦੀਵੇ ਹੱਥ ਸਾੜ ਦਿੰਦੇ ਨੇ ਜਿੰਨਾ ਨੂੰ ਹਵਾ ਤੋਂ ਬਚਾਉਣ ਦੀ ਕੋਸ਼ਿਸ਼ ਹੋਵੇ
ਤੂੰ ਮਿਲਿਆ, ਚੰਗਾ ਹੋਇਆ ਜੇ ਤੂੰ ਨਾ ਮਿਲਦਾ ਤਾਂ ਜਿਆਦਾ ਚੰਗਾ ਹੁੰਦਾ
ਖੂਹ ਦਾ ਪਾਣੀ ਸਮੇਂ ਨਾਲ ਸੁੱਕ ਜਾਂਦਾ ਗੱਲਬਾਤ ਘਟਦੀ ਰਹੇ, ਰਿਸ਼ਤਾ ਮੁੱਕ ਜਾਂਦਾ..
ਕਿਵੇਂ ਕਰਾਂ ਮੈਂ ਖ਼ੁਦ ਨੂੰ ਤੇਰੇ ਕਾਬਿਲ ਐ ਜ਼ਿੰਦਗੀ ਜਦੋਂ ਮੈਂ ਆਦਤਾਂ ਬਦਲਦਾ ਹਾਂ.. ਤੂੰ ਸ਼ਰਤਾਂ ਬਦਲ ਦਿੰਦੀ ਏ
ਜਦੋਂ ਕਿਸੇ ਨੂੰ ਦੂਰੀਆਂ ਪਸੰਦ ਆਉਣ ਲੱਗ ਜਾਣ ਤਾਂ ਉਸ ਤੋਂ ਵਕਤ ਮੰਗਣਾ ਹੀ ਛੱਡ ਦਿਓ

Sad Life Quotes In Punjabi

ਦਿਲ ਲੱਗੇ ਚਾਹੇ ਨਾ ਲੱਗੇ ਪਰ ਹੁਣ ਕਿਸੇ ਨਾਲ ਨਹੀਂ ਲਗਾਉਣਾ
ਬਹੁਤੀਆਂ ਫ਼ਿਕਰਾਂ ਵੀ ਚਿਹਰੇ ਦੇ ਹਾਸੇ ਖੋ ਲੈਂਦੀਆਂ
ਅਸੀਂ ਓ ਰਿਸ਼ਤੇ ਵੀ ਨਿਭਾਏ, ਜਿੱਥੇ ਨਾ ਮਿਲਣਾ ਪਹਿਲੀ ਸ਼ਰਤ ਸੀ
ਤੇਰੀ ਨਰਾਜ਼ਗੀਆਂ ਨੇ ਮੈਂਨੂੰ ਚੁੱਪ ਰਹਿਣਾ ਸਿਖਾ ਦਿੱਤਾ,ਨਹੀਂ ਤਾਂ ਹੱਸਕੇ ਗੱਲਾਂ ਮੈਂ ਆਪਣੀ ਮਾਂ ਨਾਲ ਵੀ ਕਰਿਆ ਕਰਦਾ ਸੀ
ਕੁਝ ਲੋਕ ਮਿਲਦੇ ਨੇ ਕਿਸਮਤ ਨਾਲ ਪਰ ਉਹਨਾਂ ਦਾ ਮਿਲਣਾ ਕਿਸਮਤ ਚ ਨੀ ਹੁੰਦਾ
ਅਣਗਿਣਤ ਦੁਆਵਾ ਤੇਰੇ ਲਈ ਭਾਵੇਂ ਅਸੀਂ ਤੇਰੇ ਕੁੱਝ ਵੀ ਨਹੀਂ
ਫਰਕ਼ ਤਾਂ ਜਰੂਰ ਪਿਆ ! ਅੱਜ ਕੱਲ ਮੈਂ ਓਹਨੂੰ, ਓਹਦੇ ਫ਼ੁਰਸਤ ਦੇ ਪਲਾਂ ਵਿੱਚ ਹੀ ਯਾਦ ਆਉਨਾ
ਦੂਰ ਹੋਣਾ ਵੀ ਔਖਾ ਤੇ ਨੇੜੇ ਆ ਵੀ ਨਹੀਂ ਸਕਦੇ, ਖੋਣਾ ਵੀ ਨਹੀਂ ਚਾਹੁੰਦੇ, ਪਰ ਓਹਨੂੰ ਪਾ ਵੀ ਨਹੀਂ ਸਕਦੇ|
ਕੁੱਝ ਰੇਤ ਦੀਆਂ ਦੀਵਾਰਾ ਜਏ ਖੁਵਾਬ ਸੀ ਹਾਲਾਤਾਂ ਦੇ ਹੜ ਚ ਸੱਭ ਵਹਿ ਗਏ 

Sad Quotes About Life In Punjabi

ਮੇਰੀਆ ਉਮੀਦਾ ਤਾ ਤੇਰੇ ਤੇ ਸੀ.. ਕਿਸਮਤ ਭਰੋਸੇ ਪਹਿਲਾ ਵੀ ਬਹੁਤ ਕੁਝ ਹਾਰੇ ਸੀ ਸੱਜਣਾ
ਭੁੱਲਣ ਵਾਲੇ ਭੁੱਲ ਜਾਂਦੇ ਨੇ ਤੇ ਸਾਡੇ ਵਰਗੇ ਰੁੱਲ ਜਾਂਦੇ ਨੇ
ਟੁੱਟੇ ਹੋਏ ਕੱਚ ਦੇ ਵਾਂਗ ਚੂਰ-ਚੂਰ ਹੋ ਗਿਆ,ਕਿਸੇ ਨੂੰ ਲਗ ਨਾ ਜਾਂਵਾ, ਤਾਂਹੀ ਸਭ ਤੋਂ ਦੂਰ ਹੋ ਗਿਆ
ਉਮਰਾਂ ਦੇ ਵਾਹਦੇ, ਸਾਲਾਂ ਦੀ ਕਹਾਣੀ ਦਿਨਾਂ ਦੀ ਮੁਲਾਕਾਤ, ਮਿੰਟਾਂ ਚ ਗਵਾਲੀ
ਓਹਦੀ ਜਿੰਦਗੀ ਦੇ ਵਿੱਚ ਓਹਦੇ ਖਾਸ ਬੜੇ ਨੇ ਮੈਂ ਹੋਵਾ ਜਾਂ ਨਾ ਹੋਵਾ ਊਹਨੂੰ ਫਰਕ ਨੀ ਪੈਂਦਾ
ਜਜ਼ਬਾਤਾਂ ਦੇ ਖੇਲ ਵਿਚ ਪਿਆਰ ਦਾ ਸਬੂਤ ਨਾ ਮੰਗ ਮੇਰੇ ਕੋਲੋ, ਮੈ ਤਾਂ ਉਹ ਅੱਥਰੂ ਵੀ ਬਹਾਏ ਨੇ ਜੋ ਮੇਰੀ ਕਿਸਮਤ ਵਿਚ ਨਹੀ ਸਨ
ਕਾਸ਼ ! ਤੂੰ ਸਿਰਫ ਮੇਰਾ ਹੀ ਹੁੰਦਾ ਜਾ ਮਿਲਿਆ ਹੀ ਨਾ ਹੁੰਦਾ
ਜ਼ਿਆਦਾ ਰਿਸ਼ਤੇ ਨਾ ਬਣਾਇਆ ਕਰ ਦਿਲਾ ਇੱਥੇ ਰਿਸ਼ਤੇ ਤੋੜਨ ਨੂੰ ਲੋਕੀ ਮਿੰਟ ਨਹੀਂ ਲਾਉਂਦੇ

Sad Love Quotes In Punjabi

ਸਾਨੂੰ ਸਹੀ ਗਲਤ ਨਾਂ ਸਿਖਾਵੀਂ ਕਿਉਕਿ ਅਸੀ ਸਹੀ ਹੋਕੇ ਵੀ ਹੁਣ ਤੱਕ ਤਰਲੇ ਈ ਪਾਏ ਆ
ਜਰੂਰੀ ਨਹੀਂ ਕੋਈ ਗੱਲ ਹੀ ਦਰਦ ਦੇਵੇ, ਕਿਸੇ ਨਾਲ ਗੱਲ ਨਾ ਹੋਣਾ ਵੀ ਦਰਦ ਦਿੰਦਾ ਹੈ
ਪਤਾ ਨਹੀਂ ਲੋਕਾਂ ਨੂੰ ਬਿਨਾਂ ਬੋਲੇ ਸਮਝਣ ਵਾਲੇ ਕਿੱਥੋ ਮਿਲ ਜਾਂਦੇ ਆ,ਸਾਨੂੰ ਤਾਂ ਕਿਸੇ ਨੇ ਸੁਣ ਕੇ ਵੀ ਨਹੀਂ ਸਮਝਿਆ
ਮੌਤ ਇਕ ਵਾਰ ਮਾਰਦੀ ਐ ਤੇ ਜ਼ਿੰਦਗੀ ਵਾਰ ਵਾਰ
ਰਾਤੀ ਸੌਣ ਲੱਗਿਆਂ, ਬੇਵਜਾਹ ਇੱਕ ਖਿਆਲ ਆਇਆ, ਜੇ ਸਵੇਰੇ ਨਾ ਉਠਿਆ, ਤਾਂ ਉਹਨੂੰ ਖਬਰ ਮਿਲੂ
ਬੜੇ ਧਿਆਨ ਨਾਲ ਪੜ੍ਹ ਰਹੇ ਹੋ ਦਿਲ ਟੁੱਟਿਆਂ ਕਿ ਟੁੱਟਣ ਦੀ ਵਜ੍ਹਾ ਲੱਭ ਰਹੇ ਹੋ
ਕੁੱਝ ਦਿਲ ਦੀਆਂ ਮਜਬੂਰੀਆਂ ਸੀ ਕੁੱਝ ਕਿਸਮਤ ਦੇ ਮਾਰੇ ਸੀ ਸਾਥ ਉਹ ਵੀ ਛੱਡ ਗਏ ਜੋ ਜਾਨ ਤੋਂ ਪਿਆਰੇ ਸੀ
ਕੋਈ ਨਹੀਂ ਸੀ ਦਿਲ ਚ ਤੇਰੇ ਤੋ ਬਿਨਾ..ਪਰ ਫੇਰ ਵੀ ਤੂੰ ਤੋੜਕੇ ਦੇਖਿਆ

Punjabi Sad Quotes

ਫੁੱਲ ਗਮਲੇ 'ਚੋਂ ਸੁੱਕ ਜਾਂਦੇ ਉੱਤੋਂ ਜਿਹੜੇ ਹੱਸਦੇ ਨੇ,  ਵਿੱਚੋਂ ਰੋ-ਰੋ ਮੁੱਕ ਜਾਂਦੇ
ਰੱਬਾ ਮੇਰੀ ਚਾਹਤ ਦਾ ਮੁੱਲ ਜਰੂਰ ਪਾਈ ਉਹਨੇ ਕੀ ਪਾਇਆ ਤੇ ਕੀ ਖੋਇਆ ਅਹਿਸਾਸ ਜਰੂਰ ਕਰਾਈ
ਟੁੱਟਿਆ ਯਕੀਨ ਦੂਜੀ ਬਾਰ ਨੀ ਕਰਾਂਗੇ ਹੁਣ ਪਹਿਲਾਂ ਵਾਂਗੂ ਤੇਰਾ ਇੰਤਜਾਰ ਨੀ ਕਰਾਂਗੇ ਜਾ ਯਾਰਾ ਤੇਰੀਆ ਚਲਾਕੀਆ ਨੇ ਮਾਫ਼ ਪਰ ਮੁੜਕੇ ਤੇਰਾ ਇਤਬਾਰ ਨਹੀ ਕਰਾਂਗੇ
ਦੂਰੀਆਂ ਵਿੱਚ ਹੀ ਪਰਖੇ ਜਾਂਦੇ ਨੇ ਰਿਸ਼ਤੇ ਅੱਖਾਂ ਸਾਹਮਣੇ ਤਾਂ ਸਾਰੇ ਹੀ ਵਫ਼ਾਦਾਰ ਹੁੰਦੇ ਨੇ |
ਥੋੜਾ ਬਹੁਤਾ ਇਸ਼ਕ ਤਾਂ ਉਹਨੂੰ ਵੀ ਹੋਣਾ ਏ, ਸਿਰਫ ਦਿਲ ਤੋੜਨ ਲਈ ਕੋਈ ਐਨਾ ਸਮਾਂ ਨੀ ਖਰਾਬ ਕਰਦਾ..
ਇਹ ਤਾਂ ਭੁਲੇਖੇ ਹੀ ਨੇ ਸੱਜਣਾ ਜੋ ਜੀਂਦੇ ਜੀਅ ਨਹੀਂ ਮਿਲਿਆ ਓਹਨੇ ਮਰ ਕੇ ਕੀ ਮਿਲਣਾ |
ਖਾਮੋਸ਼ ਹਾਂ ਤਾਂ ਬੱਸ ਤੇਰੀ ਖੁਸ਼ੀ ਲਈ ਇਹ ਨਾ ਸੋਚੀ ਕਿ ਮੇਰੇ ਦਿਲ ਨੂੰ ਦਰਦ ਨਹੀਂ ਹੁੰਦਾ
ਜ਼ਿੰਦਗੀ ਦੇ ਰੰਗ ਵੇ ਸੱਜਣਾ, ਤੇਰੇ ਸੀ ਸੰਗ ਵੇ ਸੱਜਣਾ, ਓ ਦਿਨ ਚੇਤੇ ਆਉਂਦੇ, ਜੋ ਗਏ ਨੇ ਲੰਘ ਵੇ ਸੱਜਣਾ
ਦੂਰ ਹੋਣਾ ਵੀ ਔਖਾ ਤੇ ਨੇੜੇ ਆ ਵੀ ਨਹੀਂ ਸਕਦੇ, ਖੋਣਾ ਵੀ ਨਹੀਂ ਚਾਹੁੰਦੇ, ਪਰ ਓਹਨੂੰ ਪਾ ਵੀ ਨਹੀਂ ਸਕਦੇ

Also Checkout Nora fatehi photos and biography.

Leave a Reply

Your email address will not be published. Required fields are marked *