ਤੈਨੂੰ ਸੁਪਨੇ ਵਾਂਗ ਦੇਖਿਆ ਸੀ , ਨੀਂਦ ਵਾਂਗ ਟੁੱਟ ਗਿਆ..
ਇੱਕ ਮੈਡਲ ਮੇਰੇ ਆਲੀ ਨੂੰ ਵੀ ਦੇ ਦਿਓ, ਵਧੀਆ ਖੇਡ ਕੇ ਗਈ ਆ ਮੇਰੇ ਦਿਲ ਨਾਲ
ਜਾਣੇ ਅਣਜਾਣੇ ਵਿਚ ਬੜੇ ਹੀ ਸਸਤੇ ਕਰ ਛੱਡਿਆ ਅਸੀਂ ਆਪਣੇ ਆਪ ਨੂੰ
ਟੁੱਟੀਆਂ ਹੋਇਆ ਚੀਜ਼ਾਂ, ਦਿਲਾਸਿਆਂ ਨਾਲ ਕਿੱਥੇ ਜੁੜਦੀਆਂ ਨੇ
ਭੁਲਾ ਦੇਵਾਂਗੇ ਤੈਨੂੰ ਥੋੜਾ ਸਬਰ ਤਾਂ ਕਰ, ਰਗ ਰਗ ਵਿੱਚ ਵਸਿਆਂ ਹੋਇਆਂ ਥੋੜਾ ਵਕਤ ਤਾਂ ਲੱਗੂ
Best sad love quotes in punjabi

ਕਿੰਨਾ ਦਰਦ ਲਈ ਬੈਠੀ ਹੈ ਮੇਰੀ ਤਨਹਾਈ, ਹਜ਼ਾਰਾਂ ਆਪਣੇ ਨੇਂ ਪਰ ਯਾਦ ਤੇਰੀ ਆਉਂਦੀ ਆ
ਬਹੁਤ ਲੋਕੀ ਪੁੱਛਦੇ ਨੇਂ, ਕਿਸਦੇ ਲਈ ਲਿਖਦੇ ਹੋ, ਦਿਲ ਜਵਾਬ ਦਿੰਦਾ ਹੈ ਕਿ ਕਾਸ਼ ਕੋਈ ਹੁੰਦਾ
ਬਹੁਤ ਬੁਰਾ ਲੱਗਦਾ ਜਦੋਂ ਕੋਈ ਆਪਣਾ ਹੀ ਸੱਚ ਲੁਕਾਉਣ ਲੱਗ ਜਾਵੇ
ਲੁੱਟਦੇ ਦਿਲ ਦੇ ਕਰੀਬੀ ਹੀ ਨੇਂ, ਦੂਰ ਵਾਲੇ ਤਾਂ ਬੱਸ ਗੱਲਾਂ ਕਰਦੇ ਨੇਂ
ਇੱਕ ਦਿਲ ਨਹੀਂ ਮੰਨਦਾ, ਬਾਕੀ ਮੈਨੂੰ ਤਾਂ ਕਦੋਂ ਦਾ ਪਤਾ ਉਹ ਮੇਰੀ ਨਹੀਂ ਹੋ ਸਕਦੀ
Sad quotes about love in punjabi

ਹੱਦ ਨਾਂ ਪੁੱਛ ਬਰਦਾਸ਼ਤ ਕਰਨ ਦੀ! ਮੈਂ ਉਹ ਤਕਲੀਫਾਂ ਵੀ ਝੱਲੀਆਂ ਜਿੰਨਾਂ ਤੋਂ ਚੰਗੀ ਮੌਤ ਹੁੰਦੀ ਆ
ਇੱਕ ਮਿੱਠਾ ਨਸ਼ਾ ਸੀ ਉਹਦੀਆਂ ਝੂਠੀਆਂ ਗੱਲਾਂ 'ਚ ਸਮਾਂ ਬੀਤਦਾ ਗਿਆ ਤੇ ਮੈਂ ਆਦੀ ਹੁੰਦਾ ਗਿਆ
ਚਲ ਦਿਲਾ || ਉਹ ਜਿੰਦਗੀ ਜੀਅ || || ਜਿਹੜੀ ਓਹਦੇ ਆਉਣ ਤੋਂ || ਪਹਿਲਾਂ ਸੀ
ਮੈਂ ਤੇਰੀ ਉਹ ਯਾਦ ਹਾਂ ਜਿਸਨੂੰ ਤੂੰ ਅਕਸਰ ਭੁੱਲ ਜਾਂਦੀ
ਕੌਣ ਭੁਲਾ ਸਕਦਾ ਹੈ ਕਿਸੇ ਨੂੰ, ਬੱਸ ਆਕੜਾ ਹੀ ਰਿਸ਼ਤੇ ਖਤਮ ਕਰ ਦਿੰਦਿਆਂ ਨੇ
Sad quotes in punjabi on love

ਜਿਹਨਾਂ ਦਾ ਨੰਬਰ ਤੇ ਨਾਮ ਸੁਕੂਨ ਲਿਖਿਆ ਸੱਚ ਦੱਸਾ ਉਹ ਤੜਫਾਉਂਦੇ ਬਹੁਤ ਨੇ…
ਉਡੀਕ ਸੀ, ਮੁੱਕ ਗਈ, ਉਮੀਦ ਸੀ, ਟੁੱਟ ਗਈ..
ਸਾਲ ਨਵਾਂ ਆਉਣ ਨਾਲ ਕੋਈ ਫਰਕ ਨੀ ਪੈਂਦਾ ਕੁਝ ਯਾਦਾਂ ਤੇ ਜਜਬਾਤ ਕਦੇ ਨੀ ਭੁੱਲਦੇ |
ਸਬਕ ਸੀ ਜ਼ਿੰਦਗੀ ਦਾ.. ਮੈਨੂੰ ਲੱਗਾ ਮੁਹੱਬਤ ਸੀ..
ਪਹਿਲੀ ਮੁਹੱਬਤ ਹਮੇਸ਼ਾ ਖ਼ੂਬਸੂਰਤ ਹੁੰਦੀ ਆ ਕਿਉਂਕਿ ਉਹ ਅਧੂਰੀ ਰਹਿ ਜਾਂਦੀ ਆ
Sad love quotes in punjabi for boyfriend

ਜ਼ਿੰਦਗੀ ਬੀਤ ਜਾਂਦੀ ਏ ਕੁੱਝ ਆਪਣੇ ਕਦੇ ਆਪਣੇ ਨੀ ਬਣਦੇ
ਅਕਸਰ ਓਹੀ ਦੀਵੇ ਹੱਥ ਸਾੜ ਦਿੰਦੇ ਨੇ ਜਿੰਨਾ ਨੂੰ ਹਵਾ ਤੋਂ ਬਚਾਉਣ ਦੀ ਕੋਸ਼ਿਸ਼ ਹੋਵੇ
ਸੱਜਣ ਸਲਾਹ ਦਿੰਦੇ ਪਰ ਸਾਥ ਨਹੀਂ ਦਿੰਦੇ।
ਤੂੰ ਮਿਲਿਆ, ਚੰਗਾ ਹੋਇਆ ਜੇ ਤੂੰ ਨਾ ਮਿਲਦਾ ਤਾਂ ਜਿਆਦਾ ਚੰਗਾ ਹੁੰਦਾ
ਕਿ ਬਸ ਗਲਤਫਹਿਮੀ 'ਚ ਟੁੱਟ ਗਿਆ ਉਹ ਰਿਸ਼ਤਾ ਸਾਡਾ, ਨਹੀਂ ਵਾਅਦੇ ਤਾਂ ਉਹਦੇ ਅਗਲੇ ਜਨਮ ਤੱਕ ਦੇ ਸੀ
Sad love quotes in punjabi

ਅੰਦਰ ਪੀੜਾਂ ਬੁੱਲ੍ਹਾਂ ਤੇ ਹਾਸੇ, ਨਾ ਚਾਹੁੰਦੇ ਵੀ ਕਰਨੇ ਪੈਂਦੇ ਸੱਜਣਾ ਜਗਤ ਤਮਾਸ਼ੇ !
ਖੂਹ ਦਾ ਪਾਣੀ ਸਮੇਂ ਨਾਲ ਸੁੱਕ ਜਾਂਦਾ ਗੱਲਬਾਤ ਘਟਦੀ ਰਹੇ, ਰਿਸ਼ਤਾ ਮੁੱਕ ਜਾਂਦਾ..
ਵਕਤ ਬਹੁਤ ਕੁੱਝ ਖੋਹ ਲੈਂਦਾ ਮੇਰੀ ਤਾਂ ਸਿਰਫ ਮੁਸਕੁਰਾਹਟ ਹੀ ਸੀ
ਪਸੰਦ ਕਰਦੇ ਨੇ ਲੋਕ ਸ਼ਾਇਰੀਆਂ ਮੇਰੀ ਮਤਲਬ ਮਹੁੱਬਤ ਚ ਬਰਬਾਦ ਕੱਲਾ ਮੈਂ ਹੀ ਨਈ ਆ
ਹਰ ਇੱਕ ਨਾਲ ਥੋੜਾ ਕੀਤੀਆਂ ਜੋ ਗੱਲਾਂ ਤੇਰੇ ਨਾਲ ਸੀ
ਦਿਲ ਲੱਗੇ ਚਾਹੇ ਨਾ ਲੱਗੇ ਪਰ ਹੁਣ ਕਿਸੇ ਨਾਲ ਨਹੀਂ ਲਗਾਉਣਾ
Also checkout some more sad love quotes on love and life in punjabi.