20+ Punjabi Attitude Quotes in Hindi

Punjabi Attitude Quotes in Hindi
ਅਸੂਲਾਂ ਦੀ ਜਿੰਦਗੀ ਜਿਉਣੇ ਆਂ ਮਿੱਤਰਾ ਤਗੜਾ ਜਾਂ ਮਾੜਾ ਦੇਖ ਕਦੇ ਬਦਲੇ ਨੀ

In Hindi:- सिद्धांतों पर जीवन जियो मेरे दोस्त, चाहे कोई कितना भी मजबूत या कमजोर हो, कभी मत बदलो।

ਜੱਫੀਆਂ ਪਾ ਪਾ ਮਿਲਦੇ ਨੇ, ਮਾੜੇ ਸਾਲੇ ਦਿਲ ਦੇ ਨੇ, ਵੇਖ ਤਰੱਕੀ ਵਾਹ ਵਾਹ ਕਰਦੇ, ਅੰਦਰੋਂ ਅੰਦਰੀ ਹਿੱਲਦੇ ਨੇ..

In Hindi:- गले लगा कर मिलते हैं, दिल के बुरे होते हैं, तरक्की देखकर चौंक जाते हैं, अंदर से हिल जाते हैं..

ਕਰੀ ਦਾ ਨੀ ਮਾਨ ਗੋਰੇ ਚਿੱਟੇ ਰੰਗ ਦਾ ਜੱਟ ਵੀ ਸ਼ਿਕਾਰੀ ਚਾਹੇ ਥੋੜਾ ਸੰਗ ਦਾ

In Hindi:- साफ़ रंग का कभी अभिमान मत करना जाट भी किसी से कम नहीं बस दिखाते नहीं

ਜਹਾਂ ਹਮ ਖੜ੍ਹੇ ਹੈਂ, ਵਹਾਂ ਤੁਮ ਪਹੁੰਚ ਨਹੀਂ ਸਕਤੇ, ਜਹਾਂ ਤੁਮ ਖੜ੍ਹੇ ਹੋ, ਵਹਾਂ ਸੇ ਹਮ ਕਬ ਕੇ ਗੁਜ਼ਰ ਚੁਕੇ ਹੈ।

in Hindi:- जहाँ हम खड़े हैं, वहाँ तुम नहीं पहुँच सकते, जहाँ तुम खड़े हो, वहाँ से हम बहुत पहले निकल चुके हैं।

Punjabi quotes in hindi attitude

Punjabi Attitude Quotes in Hindi
ਵਕਤ ਨਾਲੋ ਪਹਿਲਾ ਬੋਲੇ ਗਏ ਸਬਦ ਅਤੇ ਮੌਸਮ ਤੋਂ ਪਹਿਲਾਂ ਤੋੜੇ ਗਏ ਫ਼ਲ, ਬੇਅਰਥ ਜਾਂਦੇ ਹਨ

In Hindi:- समय से पहले बोले गए शब्द और मौसम से पहले तोड़े गए फल अर्थहीन हैं।

ਅਸੀਂ ਚਾਹੇ ਬਹੁਤੇ ਸੋਹਣੇ ਨਹੀਂ ਪਰ ਜਿਹੜਾ ਇੱਕ ਵਾਰੀ ਤੱਕ ਲਵੇ ..ਉਸਨੂੰ ਸੋਚਾ ਵਿੱਚ ਪਾ ਦਈਦਾ

In Hindi:- हम भले ही बहुत खूबसूरत ना हों पर जो भी हमें एक बार देखेगा… वो सोचने पर मजबूर हो जाएगा

ਕਿਸੇ ਦੇ ਸਹਾਰੇ ਨਹੀਂ ਚੱਲਣਾ ਆਉੰਦਾ ਮੈਂਨੂੰ, ਆਪਣਾ ਰਸਤਾਂ ਮੈਂ ਆਪ ਚੌਣਦਾ..

In Hindi:- मैं किसी के कहने पर नहीं चलना चाहता, मैं अपना रास्ता खुद चुनता हूं..

ਸਾਨੂੰ ਚੁੱਪ ਰਹਿਣ ਦੇ ਸੱਜਣਾਂ ਸਮੁੰਦਰਾ ਦਾ ਰੌਲਾ ਸੁਨਾਮੀਆਂ ਨੂੰ ਜਨਮ ਦਿੰਦਾ ਏ

In Hindi:- हम जब तक शांत हैं तब तक ठीक है अगर समुन्दर को छेड़ोगे तो सुनामी आने का खतरा बना रहता है

Attitude quotes in punjabi hindi

Punjabi Attitude Quotes in Hindi
ਔਕਾਤ ਵਿੱਚ ਰਹਿ ਬੀਬਾ.. ਧੇਲੇ ਦੀਆ ਘੁੱਗੀਆ ਲੱਖਾਂ ਦੇ ਚੀਨੇ ਨੀ ਮਾਰ ਸਕਦੀਆਂ

In Hindi:- अपनी जगह पर रहो मेरी प्यारी.. दो टके की चिड़िया लाखो के कबूतर को रिझा नहीं सकती

ਸਾਡੀ ਵੇਖ ਕੇ ਚੜਾਈ ਦਿਲ ਘਟਦਾ ਕਿਉਂ ਤੇਰਾ ਤੈਨੂੰ ਕਿਹਾ ਸੀ ਨਾ ਬੀਬਾ ਟਾਇਮ ਆਊਗਾ ਨੀ ਮੇਰਾ

In Hindi:- मेरी तरक्की को देखकर अब तुम्हारा दिल क्यों धक् धक् कर रहा प्यारी मैंने कहा था एक दिन अपना भी टाइम आएगा

ਸੱਟ ਵੈਰੀਆਂ ਦੀ ਹਿੱਕ ਉੱਤੇ ਐਸੀ ਮਾਰੀਏ ਵੈਰੀ ਮੁੜਕੇ ਮੁਕਾਬਲੇ ਦੀ ਗੱਲ ਨਾਂ ਕਰੇ..

In Hindi:- दुश्मन के मुँह पर ऐसा वार करो कि दुश्मन दोबारा मुकाबले की बात न करे..

ਰੜਕਦਾ ਤਾ ਓਨਾ ਨੂੰ ਹਾ, ਮੈ ਜਿੱਥੇ ਝੁਕਦਾ ਨਹੀਂ! ਜਿੰਨਾ ਨੂੰ ਮੈ ਚੰਗਾ ਲੱਗਦਾ, ਓ ਕਿਤੇ ਝੁਕਣ ਨੀ ਦਿੰਦੇ

In Hindi:- चुभता हु उनकी आँखों में जो मुझे झुका हुआ देखना चाहते हैं वरना जो मुझे पसंद करते हैं, वो मुझे कहीं झुकने नहीं देते

Punjabi attitude quotes in hindi

Punjabi Attitude Quotes in Hindi
ਜੇ ਮੁਸ਼ਕਿਲਾਂ ਵੇਲੇ ਇਕੱਲਿਆ ਰਹਿਣਾ, ਫਿਰ ਖੁਸ਼ੀਆਂ ਵੇਲੇ ਭੀੜ ਕੀ ਕਰਨੀ

In Hindi:- यदि आप मुसीबत के समय अकेले रह सकते हैं, तो खुशी के समय भीड़ का क्या करना है

ਇਕੱਲੇ ਚਲਣ ਦਾ ਸ਼ੌਂਕ ਰੱਖਦੇ ਆ ਕਿਸੇ ਦੇ ਪਿੱਛੇ ਚਲਣ ਦਾ ਨਹੀਂ

In Hindi:- मुझे अकेले चलना पसंद है, किसी का अनुसरण नहीं करना।

ਦੱਸ ਕੀ ਲੈਣਾ ਓਹਨਾ ਤੋਂ ਜਿਹੜੇ ਵੇਖ ਕੇ ਸੜਦੇ ਨੇ, ਯਾਰ ਤਾਂ ਓਹਿਓ ਹੁੰਦੇ ਜਿਹੜੇ ਆਈ ਤੇ ਨਾਲ ਖੜਦੇ ਨੇ

In Hindi:- बताओ उनका क्या करें जो देखते ही जल जाते हैं, दोस्त तो वो होते हैं जो आपके साथ आकर खड़े हो जाते हैं

ਜ਼ਹਿਰ ਦੀਆਂ ਘੁੱਟਾਂ ਭਰਨ ਵਾਲਿਆਂ ਨੂੰ.. ਡੰਗਾਂ ਦੇ ਡਰਾਬੇ ਨੀ ਦਇਦੇ..

In Hindi:- जहर निगलने वालों को डंक का डर नहीं दिया जाता

Attitude quotes in punjabi hindi for girlfriend

Punjabi Attitude Quotes in Hindi
ਆਪਾ ਆਪਣੀ ਮੌਜ ਵਿਚ ਰਹੀਦਾ ਉਸਤਾਦ ਜਿਸਨੇ ਮਾੜਾ ਕਹਿਣਾ ਉਸਨੇ ਤਾਂ ਕਹਿ ਹੀ ਦੇਣਾ

In Hindi:- हम अपनी ही मौज में रहते हैं गुरु जो कोई भी बुरा बोलता है बोलने दे

ਅਸੀਂ ਬੰਦਾ ਕੁੱਟਕੇ ਰਾਜੀਨਾਵਾਂ ਕਰੀਏ ਨਾਂ, ਤੂੰ ਛਿੱਕ ਮਾਰਕੇ ਕੁੜੀਏ Sorry ਕਹਿੰਨੀ ਏਂ…

In Hindi:- हम कभी किसी को पीटने के बाद भी समझौता नहीं करते और तुम छींक मार कर भी सॉरी बोल देती हो

ਅਸੀਂ ਉਹ ਨਹੀਂ ਜੋ ਦੁਨੀਆਂ ਨੂੰ ਸਲਾਮ ਕਰੀਏ, ਅਸੀਂ ਉਹ ਹਾਂ ਜਿਸਨੂੰ ਦੁਨੀਆਂ ਸਲਾਮ ਕਰਦੀ ਆ

In Hindi:- हम वो नहीं हैं जो दुनिया को सलाम करते हैं, हम वो हैं जिन्हें दुनिया सलाम करती है

ਥੋੜਾ ਨੀ ਮੈਂ ਸਾਰਾ ਹੀ ਆਂ, ਸਿਰੋਂ ਪੈਰਾਂ ਤਾਕੱ ਮਾੜਾ ਹੀ ਆਂ..

In Hindi:- थोड़ा नहीं मैं पूरा हूँ, सर से पैर तक मैं बुरा हूँ

ਕੀ ਹੋਇਆ ਆਦਤਾ ਬਦਲ ਗਈਆ ਪਰ ਦਿਮਾਗ ਤਾ ਓਹ ਹੀ ਆ ਫਿਰਨ ਲੱਗੇ ਟਾਈਮ ਨਹੀ ਲੱਗਣਾ

In Hindi:- क्या हुआ अगर आदते बदल गयी दिमाग अभी भी वो ही है कब फिर जाये कुछ पता नहीं चलता

Also checkout Attitude quotes for girls and boys in punjabi.

Leave a Reply

Your email address will not be published. Required fields are marked *